View Details << Back

ਪਰਦੀਪ ਸਿੰਘ ਤੇਜੇ ਨੂੰ ਸਦਮਾ.ਮਾਤਾ ਜੀ ਦਾ ਹੋਇਆ ਦਿਹਾਤ
ਅੰਤਿਮ ਅਰਦਾਸ ਕੱਲ ਨੂੰ.ਵੱਖ ਵੱਖ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਯੁਵਰਾਜ ਹਸਨ) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਕੋਅਪਰੇਟਿਵ ਸੋਸਾਇਟੀ ਬਾਲਦ ਖੁਰਦ ਪਰਦੀਪ ਸਿੰਘ ਤੇਜੇ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੇ ਮਾਤਾ ਕੁਲਦੀਪ ਕੋਰ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਚ ਜਾ ਬਿਰਾਜੇ । ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ ,ਪੰਚ ਸਰਪੰਚਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਮਾਤਾ ਜੀ ਆਪਣੀ ਜਿੰਦਗੀ ਦੇ ਚੰਗੇ ਮਾੜੇ ਟਾਇਮਾ ਦੇ ਬਾਵਜੂਦ ਆਪਣੀ ਸ਼ਾਨਦਾਰ ਜਿੰਦਗੀ ਬਸਰ ਕਰਕੇ ਅਕਾਲ ਪੁਰਖ ਵਲੋ ਬਖਸ਼ੀ ਸਵਾਸਾ ਦੀ ਪੂੰਜੀ ਪੂਰੀ ਕਰਦਿਆ ਗੁਰੂ ਚਰਨਾ ਚ ਜਾ ਬਿਰਾਜੇ। ਤੇਜੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ. ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰ ਸਿੰਘ ਅੋਜਲਾ (ਹਾਕੀ) ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਵਿੱਕੀ ਬਾਜਵਾ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਬਲਵਿੰਦਰ ਸਿੰਘ ਪੂਨੀਆ.ਅਕਾਲੀਦਲ ਬਾਦਲ ਦੇ ਯੂਥ ਵਿੰਗ ਦੇ ਆਗੂ ਗੋਲਡੀ ਤੂਰ.ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਕਾਗਰਸ ਪਾਰਟੀ ਦੇ ਸਪੋਕਸ ਪਰਸਨ ਗੁਰਪ੍ਰੀਤ ਸਿੰਘ ਕੰਧੋਲਾ.ਜਿਲਾ ਟਰੱਕ ਅਪਰੇਟਰ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ.ਖੰਘੂੜਾ ਫੀਲਿੰਗ ਸ਼ਟੇਸ਼ਨ ਦੇ ਅੇਮ ਡੀ ਅੰਗਰੇਜ ਸਿੰਘ ਖੰਘੂੜਾ.ਵਿਸਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ.ਆਪ ਆਗੂ ਸੁਖਮਨ ਸਿੰਘ ਬਾਲਦੀਆ.ਕਾਗਰਸੀ ਆਗੂ ਗੋਗੀ ਨਰੈਣਗੜ.ਕਾਗਰਸੀ ਆਗੂ ਵਰਿੰਦਰ ਮਿੱਤਲ.ਵਿਨੋਦ ਜੈਨ.ਮੁਲਾਜਮ ਆਗੂ ਗੁਰਜੀਤ ਸਿੰਘ ਸ਼ੇਰਗਿੱਲ.ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਸਾਬਕਾ ਸਰਪੰਚ ਸਾਹਿਬ ਸਿੰਘ ਭੜੋ.ਸਾਬਕਾ ਸਰਪੰਚ ਜਗਤਾਰ ਸਿੰਘ ਮੱਟਰਾ.ਸਾਬਕਾ ਸਰਪੰਚ ਜੀਵਨ ਸਿੰਘ ਰਾਏਸਿੰਘ ਵਾਲਾ.ਆਪ ਆਗੂ ਰਾਮ ਗੋਇਲ. ਵਿਸਾਲ ਭਾਬਰੀ.ਅਕਾਲੀਦਲ ਬਾਦਲ ਦੇ ਆਗੂ ਸੋਮਾ ਬਹਿਲਾ ਫੱਗੂਵਾਲਾ. ਕਰਨ ਗਰਗ.ਭਾਜਪਾ ਆਗੂ ਰਿੰਕੂ ਗੋਇਲ.ਸ਼ੁਸਾਤ ਗਰਗ.ਕੋਸਲਰ ਹਰਮਨ ਸਿੰਘ ਨੰਬਰਦਾਰ.ਕੋਸਲਰ ਸਵਰਨ ਸਿੰਘ.ਬਸਪਾ ਆਗੂ ਜਸਵਿੰਦਰ ਸਿੰਘ ਚੋਪੜਾ.ਓੁਘੇ ਸਮਾਜ ਸੇਵੀ ਕਾਲਾ ਫਾਇਨੈਸਰ.ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਮੁੱਖ ਪ੍ਰਬੰਧਕ ਅਸੋਕ ਕੁਮਾਰ ਸ਼ਰਮਾ.ਹਰਿੰਦਰ ਕੁਮਾਰ ਨੀਟਾ.ਨਿਓੂ ਗਰੇਸੀਅਸ਼ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮਾਝੀ.ਗੁਰੂ ਨਾਨਕ ਧਰਮ ਕੰਡਾ ਦੇ ਤਰਸੇਮ ਸਿੰਘ ਤੂਰ.ਚਮਕੋਰ ਸਿੰਘ ਤੂਰ.ਮੋਦੀਖਾਨਾ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਤੋ ਇਲਾਵਾ ਮਾਲਵਾ ਡੇਲੀ ਨਿਓੂਜ ਦੇ ਰਸ਼ਪਿੰਦਰ ਸਿੰਘ.ਯੁਵਰਾਜ ਹਸਨ ਤੋ ਇਲਾਵਾ ਇਲਾਕੇ ਦੇ ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ। ਇਸ ਮੋਕੇ ਪਰਦੀਪ ਸਿੰਘ ਤੇਜੇ ਨੇ ਦੱਸਿਆ ਕਿ 20-07-2025 ਨੁੰ ਮਾਤਾ ਕੁਲਦੀਪ ਕੋਰ ਜੀ ਦੀ ਅੰਤਿਮ ਅਰਦਾਸ ਗੁਰੂਦੁਆਰਾ ਸਾਹਿਬ ਪਿੰਡ ਬਾਲਦ ਖੁਰਦ ਵਿਖੇ ਦੁਪਹਿਰ ਬਾਰਾਂ ਤੋ ਇੱਕ ਵਜੇ ਹੋਵੇਗੀ ਓੁਹਨਾ ਸਮੂਹ ਮਿੱਤਰ ਪਿਆਰਿਆਂ ਨੂੰ ਮਾਤਾ ਜੀ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ

   
  
  ਮਨੋਰੰਜਨ


  LATEST UPDATES











  Advertisements